Home Tags ਦਰਦ

Tag: ਦਰਦ

ਫਟਕੜੀ ਕਰਦੀ ਹੈ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ

ਜਲੰਧਰ—ਫਟਕੜੀ ਦੀ ਵਰਤੋਂ ਲਗਭਗ ਹਰ ਘਰ 'ਚ ਕੀਤੀ ਜਾਂਦੀ ਹੈ। ਫਟਕੜੀ ਦੋ ਰੰਗਾਂ ਦੀ ਹੁੰਦੀ ਹੈ-ਲਾਲ ਅਤੇ ਚਿੱਟੀ। ਇਹ ਸਰੀਰ ਦੀਆਂ ਕਈ ਸਮੱਸਿਆਵਾਂ ਦਾ...

ਦੁੱਧ ਨਾਲ ਦੂਰ ਹੋ ਸਕਦੈ ਕੀਮੋਥੈਰੇਪੀ ਦਾ ਦਰਦ

ਨਿਊਯਾਰਕ— ਦੁੱਧ ਵਿਚ ਪਾਇਆ ਜਾਣ ਵਾਲਾ ਇਕ ਵਿਟਾਮਿਨ ਕੀਮੋਥੈਰੇਪੀ ਦਵਾਈਆਂ ਕਾਰਨ ਹੋਣ ਵਾਲੀ ਦਰਦ ਨੂੰ ਰੋਕਣ ਅਤੇ ਇਲਾਜ ਵਿਚ ਉਪਯੋਗੀ ਹੋ ਸਕਦਾ ਹੈ। ਇਕ...

ਕੱਚੇ ਪਪੀਤੇ ਨਾਲ ਬਣਿਆ ਇਹ ਜੂਸ ਕਰ ਦੇਵੇਗਾ ਗਠੀਏ ਦਾ ਦਰਦ...

ਪੈਰਾਂ ਦੀਆਂ ਉਂਗਲੀਆਂ, ਗੋਢੇ ਅਤੇ ਅੱਡੀਆਂ 'ਚ ਦਰਦ ਹੁੰਦਾ ਹੈ ਤਾਂ ਸਮਝੋ ਕਿ ਖੂਨ 'ਚ ਯੂਰਿਕ ਐਸਿਡ ਦੀ ਮਾਤਰਾ ਵੱਧ ਗਈ ਹੈ। ਜਦੋਂ ਯੂਰਿਕ...

ਇੰਨ੍ਹਾਂ 5 ਨੁਸਖਿਆਂ ਨਾਲ ਪਾਓ ਗਲੇ ਦੇ ਦਰਦ ਤੋਂ ਛੁਟਕਾਰਾ

ਦਿਨੋਂ-ਦਿਨ ਬਦਲਦੇ ਲਾਈਫਸਟਾਈਲ 'ਚ ਅਸੀਂ  ਰੋਜ਼ਾਨਾ ਅਜਿਹੀਆ ਚੀਜ਼ਾ ਖਾਂ ਲੈਂਦੇ ਹਾਂ, ਜਿਸ ਨਾਲ ਸਾਡੀ ਸਿਹਤ ਖਰਾਬ ਹੋ ਜਾਂਦੀ ਹੈ। ਕਿਸੇ ਦੀਆਂ ਹੱਡੀਆਂ 'ਚ ਦਰਦ...

ਖੂਨ-ਪਸੀਨੇ ਨਾਲ ਪਾਲੇ ਕਿਸਾਨਾਂ ਦੇ ਸੁਪਨੇ ਹੋਏ ਸੜ ਕੇ ਸੁਆਹ

ਜਲੰਧਰ—ਆਰਥਿਕ ਸੰਕਟ 'ਚ ਡੁੱਬੀ ਪੰਜਾਬ ਦੀ ਕਿਸਾਨੀ ਨਿੱਤ-ਦਿਨ ਹੋਰ ਜ਼ਿਆਦਾ ਦਰਦ ਭਰੇ ਸੰਤਾਪ ਸਹਿਣ ਕਰ ਰਹੀ ਹੈ। ਅਜਿਹੇ 'ਚ ਵੱਖ-ਵੱਖ ਕਾਰਨਾਂ ਕਰਕੇ ਜਦੋਂ ਕਿਸਾਨਾਂ...

ਕੰਨ ਦੇ ਦਰਦ ਦਾ ਇਲਾਜ ਕਰਨ ਲਈ ਅਪਣਾਓ ਇਹ ਘਰੇਲੂ

ਅਕਸਰ ਕੰਨ ਦਾ ਮਾਮੂਲੀ ਜਿਹਾ ਦਰਦ ਵੀ ਪ੍ਰੇਸ਼ਾਨ ਕਰ ਦਿੰਦਾ ਹੈ। ਦਰਦ ਘੱਟ ਹੋਵੇ ਜਾਂ ਜ਼ਿਆਦਾ, ਕੁਝ ਆਸਾਨ ਨੁਸਖਿਆਂ ਨੂੰ ਅਪਣਾ ਕੇ ਇਸ ਤੋਂ...

ਕੇਜਰੀਵਾਲ ਦੇ ਦੌਰੇ ਨਾਲ ਅਕਾਲੀਆਂ ਨੂੰ ਪਸੀਨੇ, ਕਾਂਗਰਸੀਆਂ ਦੇ ਦਰਦ ਸੀਨੇ!

ਲੁਧਿਆਣਾ— ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਪੰਜ ਦਿਨਾ ਦੌਰੇ 'ਤੇ ਹਨ। ਆਪਣੇ ਦੌਰੇ ਦੇ ਪਹਿਲੇ...

ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਅੱਖਾਂ ਦੇ ਡਾਰਕ ਸਰਕਲ ਨੂੰ ਦੂਰ...

ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਔਰਤਾਂ ਦੀਆਂ ਅੱਖਾਂ ਹੇਠਾਂ ਹੋਣ ਵਾਲੇ ਕਾਲੇ ਘੇਰੇ ਭਾਵ ਡਾਰਕ ਸਰਕਲ ਨਾਲ ਪਰੇਸ਼ਾਨੀ ਰਹਿੰਦੀ ਹੈ। ਅੱਖਾਂ 'ਤੇ ਇਹ ਡਾਰਕ...

ਕਿਸੇ ਵੀ ਤਰ੍ਹਾਂ ਦੇ ਲੱਕ ਦਰਦ ‘ਚ ਕਾਰਗਰ ਹਨ ਇਹ ਨੁਸਖੇ

ਦੇਸ਼ ਦੇ 80 ਫੀਸਦੀ ਲੋਕ ਅੱਜ ਲੱਕ ਦਰਦ ਦੀ ਸਮੱਸਿਆ  ਤੋਂ ਪਰੇਸ਼ਾਨ ਹਨ। ਲੋਕਾਂ 'ਚ ਦਰਦ ਸਹਿਣ ਦੀ ਤਾਕਤ ਹੀ ਨਹੀਂ ਹੈ, ਇਸੇ ਲਈ...

ਸੁੱਕੀ ਖਾਂਸੀ ਠੀਕ ਨਹੀਂ ਹੋ ਰਹੀ ਤਾਂ ਅਜ਼ਮਾਓ ਇਹ ਘਰੇਲੂ ਨੁਸਖੇ

,ਸੁੱਕੀ ਖਾਂਸੀ ਦੀ ਸਮੱਸਿਆ ਅੱਜਕਲ ਆਮ ਹੋ ਗਈ ਹੈ। ਇਸ ਦੇ ਕਈ ਕਾਰਨ  ਹੋ ਸਕਦੇ ਹਨ ਜਿਵੇਂ ਵਾਇਰਲ, ਸਰਦੀ, ਫਲੂ, ਸਿਗਰਟਨੋਸ਼ੀ ਜਾਂ ਦਮਾ, ਟੀ.ਬੀ. ਅਤੇ...

ਪੇਟ ਦਰਦ ਤੋਂ ਛੁਟਕਾਰੇ ਦੇ ਇਹ ਹਨ ਦੇਸੀ ਉਪਾਅ

ਅਕਸਰ ਸਰੀਰ ਦੇ ਕਿਸੇ ਵੀ ਹਿੱਸੇ ਦਾ ਦਰਦ ਵਿਅਕਤੀ ਕਿਸੇ ਹੱਦ ਤੱਕ ਸਹਿ ਸਕਦਾ ਹੈ ਪਰ ਪੇਟ ਤਾਂ ਮਨੁੱਖੀ ਸਰੀਰ ਦਾ ਧੁਰਾ ਹੈ, ਜਿਸ...
Facebook Auto Publish Powered By : XYZScripts.com