ਵਟਸਐਪ ਦਾ ਸਰਵਰ ਡਾਊਨ, ਲੋਕਾਂ ਨੂੰ ਦਿੱਕਤਾਂ

0
85

2014_2image_08_32_317983000whatsapp_profile_pic-llਨਿਊਯਾਰਕ – ਵਟਸਐਪ ਦੇ ਦੁਨੀਆ ਭਰ ਵਿਚ 45 ਕਰੋੜ ਖਪਤਕਾਰ ਮੁਫਤ ਸਮਾਰਟ ਫੋਨ ਮੈਸੇਜਿੰਗ ਸੇਵਾ ਦਾ ਲਾਭ ਉਠਾਉਣ ਵਿਚ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਬੀਤੇ ਦਿਨੀਂ ਫੇਸਬੁੱਕ ਨੇ ਵਟਸਐਪ ਨੂੰ 19 ਅਰਬ ਡਾਲਰ ਵਿਚ ਖਰੀਦਣ ਦਾ ਐਲਾਨ ਕੀਤਾ।
ਕੱਲ ਵਟਸਐਪ ਦੇ ਕੁਝ ਖਪਤਕਾਰ ਅਪੈਲੀਕੇਸ਼ਨ ਨਾਲ ਜੁੜਨ ਵਿਚ ਅਸਮਰੱਥ ਰਹੇ, ਜਦੋਂਕਿ ਹੋਰਨਾਂ ਨੇ ਇਸ ਦੇ ਜ਼ਰੀਏ ਸੰਦੇਸ਼ ਨਾ ਜਾਣ ਦੀ ਸ਼ਿਕਾਇਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਫੇਸਬੁੱਕ ਵਲੋਂ ਵਟਸਐਪ ਨੂੰ ਹਾਸਲ ਕਰਨ ਦੀ ਖਬਰ ਫੈਲਣ ਤੋਂ ਬਾਅਦ ਇਸ ਦੇ ਖਪਤਕਾਰਾਂ ਦੀ ਗਿਣਤੀ ਤੇਜ਼ੀ ਨਾਲ ਵਧੀ, ਜਿਸ ਨਾਲ ਕੰਪਨੀ ਦਾ ਸਰਵਰ ਬੈਠ ਗਿਆ।

ਨੇ ਆਪਣੀ ਗੱਲ ਸ਼ੇਅਰ ਕੀਤੀ ।