ਯਾਤਰਾ ਕਰਨ ਵਾਲਿਆਂ ਲਈ ਸੈਮਸੰਗ ਨੇ ਲਾਂਚ ਕੀਤਾ ਨਵਾਂ ਨੋਟ

0
135

2016_1image_21_44_053537701samsung_galaxy_note_5-ll

ਨਵੀਂ ਦਿੱਲੀ— ਮੋਬਾਇਲ ਫੋਨ ਬਣਾਉਣ ਵਾਲੀ ਪ੍ਰਮੁੱਖ ਦੱਖਣ ਕੋਰੀਆਈ ਕੰਪਨੀ ਸੈਮਸੰਗ ਨੇ ਭਾਰਤ ‘ਚ 2 ਸਿਮ ਵਾਲਾ ਗਲੈਕਸੀ ਨੋਟ 5 ਪੇਸ਼ ਕੀਤਾ ਹੈ ਜਿਸ ਦੀ ਕੀਮਤ 51,400 ਰੁਪਏ ਤੋਂ ਸ਼ੁਰੂ ਹੈ। ਕੰਪਨੀ ਨੇ ਇਕ ਬਿਆਨ ‘ਚ ਦੱਸਿਆ ਕਿ ਗਲੈਕਸੀ ਨੋਟ 5 ‘ਚ ਪਹਿਲੀ ਵਾਰ ਡਿਊਲ ਸਿਮ ਦੀ ਪੇਸ਼ਕਸ਼ ਕੀਤੀ ਹੈ।
ਇਹ ਹਮੇਸ਼ਾ ਯਾਤਰਾ ਕਰਨ ਵਾਲੇ ਲੋਕਾਂ ਲਈ ਵਧੀਆ ਫੋਨ ਹੈ ਕਿਉਂਕਿ ਇਸ ਦੇ ਦੂਜੇ ਮੋਬਾਇਲ ਨੰਬਰ ਦੀ ਵਰਤੋਂ ਅੰਤਰਰਾਸ਼ਟਰੀ ਸਿਮ ਦੀ ਤਰ੍ਹਾਂ ਕੀਤੀ ਜਾ ਸਕਦੀ ਹੈ। ਗਲੈਕਸੀ ਨੋਟ 5 ਦੇ 32GB ਮੈਮਰੀ ਵਾਲੇ ਵੈਰੀਅੰਟ ਦੀ ਕੀਮਤ 51,400 ਰੁਪਏ ਅਤੇ 64GB ਵਾਲੇ ਵੈਰੀਅੰਟ ਦੀ 57,400 ਰੁਪਏ ਰੱਖੀ ਗਈ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।