ਬ੍ਰਿਟਿਸ਼ ਇਤਿਹਾਸਕਾਰ ਨੇ ਭਗਤ ਸਿੰਘ ਤੇ ਚੰਦਰ ਸ਼ੇਖਰ ਨੂੰ ਦੱਸਿਆ ਅੱਤਵਾਦੀ

0
141

2014_2image_08_20_269380000bhagat_n_chandar-llਸੂਰਤ – ਇਕ ਬ੍ਰਿਟਿਸ਼ ਇਤਿਹਾਸਕਾਰ ਨੇ ਆਪਣੇ ਲੈਕਚਰ ਵਿਚ ਭਗਤ ਸਿੰਘ ਤੇ ਚੰਦਰ ਸ਼ੇਖਰ ਆਜ਼ਾਦ ਨੂੰ ਅੱਤਵਾਦੀ ਕਹਿ ਕੇ ਨਵੇਂ ਵਿਵਾਦ ਨੂੰ ਜਨਮ ਦੇ ਦਿਤਾ ਹੈ। ਯੂਨੀਵਰਸਿਟੀ ਆਫ ਵਾਰਵਿਕ ‘ਚ ਇਤਿਹਾਸ ਦੇ ਪ੍ਰੋਫੈਸਰ ਡੇਵਿਡ ਹਾਰਡੀਮਨ ਨੇ ਇਕ ਲੈਕਚਰ ਵਿਚ ਭਾਰਤੀ ਆਜ਼ਾਦੀ ਅੰਦੋਲਨ ਦੇ ਸ਼ਹੀਦ ਭਗਤ ਸਿੰਘ ਤੇ ਚੰਦਰ ਸ਼ੇਖਰ ਆਜ਼ਾਦ ਨੂੰ ਅੱਤਵਾਦੀ ਗਰੁੱਪਾਂ ਦੇ ਮੈਂਬਰ ਕਿਹਾ। ਹਾਰਡੀਮਨ ਨੇ ਭਗਤ ਸਿੰਘ ਤੇ ਆਜ਼ਾਦ ਦੇ ਆਜ਼ਾਦੀ ਲਈ ਕੀਤੇ ਗਏ ਕੰਮਾਂ ਨੂੰ ਅੱਤਵਾਦੀ ਸਰਗਰਮੀ ਦੱਸਿਆ। ਜਦੋਂ ਹਾਰਡੀਮਨ ਦੀ ਇਸ ਗੱਲ ਦਾ ਵਿਰੋਧ ਹੋਇਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਬਦਾਂ ਦਾ ਇਸਤੇਮਾਲ ਇਤਰਾਜ਼ਯੋਗ ਅਰਥ ਵਿਚ ਨਹੀਂ ਕੀਤਾ ਗਿਆ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।