ਤੰਦਰੁਸਤ ਰਹਿਣ ਲਈ ਅਦਰਕ ਦੇ ਰਸ ‘ਚ ਮਿਲਾਕੇ ਪੀਓ ਇਹ ਚੀਜ਼ਾਂ

0
77

2017_2image_10_18_128270000q1-llਮੁੰਬਈ— ਅਦਰਕ ਨੂੰ ਖਾਣੇ ਦਾ ਸੁਆਦ ਵਧਾਉਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਪਰ ਇਹ ਸਾਡੀ ਸਿਹਤ ਨੂੰ ਵੀ ਠੀਕ ਰੱਖਣ ‘ਚ ਵੀ ਮਦਦ ਕਰਦਾ ਹੈ। ਇਹ ਚਮੜੀ ਦੀਆਂ ਕਈ ਬੀਮਾਰੀਆਂ ਤੋਂ ਬਚਾਈ ਰੱਖਦਾ ਹੈ, ਜਿਸ ਨਾਲ ਅਸੀਂ ਉਮਰ ਭਰ ਦੇ ਲਈ ਤੰਦਰੁਸਤ ਰਹਿ ਸਕਦੇ ਹਾਂ। ਅੱਜ ਅਸੀਂ ਕੁਝ ਅਜਿਹੀਆਂ ਚੀਜ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ  ਜਿਨ੍ਹਾਂ ਨੂੰ ਅਦਰਕ ਦੇ ਰਸ ‘ਚ ਮਿਲਾ ਕੇ ਲੈਣ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
1. ਖੂਨ ਸਾਫ
ਅਦਰਕ ਸਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। 2 ਚਮਚ ਅਦਰਕ ਦਾ ਰਸ ਅਤੇ 2 ਚਮਚ ਸ਼ਹਿਦ ਮਿਲਾਕੇ ਰੋਜ਼ਾਨਾ ਸਵੇਰੇ ਲੈਣ ਨਾਲ ਖੂਨ ਸਾਫ ਹੁੰਦਾ ਹੈ।
2. ਦਰਦ ਦੂਰ
ਅਦਰਕ ਦੇ ਰਸ ‘ਚ ਕਪੂਰ ਮਿਲਾਕੇ ਲੈਪ  ਤਿਆਰ ਕਰੋਂ। ਫਿਰ ਇਸ ਲੈਪ ਨੂੰ ਦਰਦ ਵਾਲੀ ਜਗ੍ਹਾ ‘ਤੇ ਲਗਾਓ। ਇਸ ਨਾਲ ਪੇਟ ਦਾ ਦਰਦ ਠੀਕ ਹੋ ਜਾਵੇਗਾ।
4. ਹਿਚਕੀ
1 ਚਮਚ ਅਦਰਕ ਦੇ ਰਸ ਨੂੰ 1 ਗਿਲਾਸ ਗਾਂ ਦੇ ਦੁੱਧ ‘ਚ ਮਿਲਾਕੇ ਪਿਓ। ਇਸ ਨਾਲ ਹਿਚਕੀ ਦੂਰ ਹੋਵੇਗੀ।
5. ਯੂਰਿਨ ਸਮੱਸਿਆ
2 ਚਮਚ ਅਦਰਕ ਦੇ ਰਸ ‘ਚ 1 ਮਿਸ਼ਰੀ ਦੀ ਡਲੀ ਮਿਲਾਓ ਅਤੇ ਸਵੇਰੇ-ਸ਼ਾਮ ਇਸਦਾ ਸੇਵਨ ਕਰੋਂ। ਇਸ ਨਾਲ ਪੇਸ਼ਾਬ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ।
6. ਸੋਜ਼ ਦੂਰ
2-3 ਚਮਚ ਅਦਰਕ ਦੇ ਰਸ ‘ਚ ਥੋੜਾ ਜਿਹਾ ਗੁੜ ਮਿਲਾਕੇ ਰੋਜ਼ ਸਵੇਰੇ-ਸ਼ਾਮ ਪੀਣ ਨਾਲ। ਸੋਜ਼ ਤੋਂ ਰਾਹਤ ਮਿਲਦੀ ਹੈ।
7. ਜੋੜਾ ਦਾ ਦਰਦ
1ਕੱਪ ਅਦਰਕ ਦੇ ਰਸ ‘ਚ ਅੱਧਾ ਕੱਪ ਤਿਲ ਦੇ ਤੇਲ ਪਾ ਕੇ ਪਕਾਓ। ਫਿਰ ਇਸ ਮਿਸ਼ਰਨ ਤੋਂ ਆਪਣੇ ਜੋੜਾਂ ਦੀ ਚੰਗੀ ਤਰ੍ਹਾਂÎ ਮਾਲਿਸ਼ ਕਰੋਂ। ਇਸ ਨਾਲ ਜੋੜਾਂ ਦਾ ਦਰਦ ਦੂਰ ਹੋਵੇਗਾ।
8. ਸਾਹ ਦੀ ਤਕਲੀਫ
1 ਚਮਚ ਅਦਰਕ ਦਾ ਰਸ ਅੱਧੇ ਕੱਪ ਕੋਸੇ ਪਾਣੀ ‘ਚ ਮਿਲਾਕੇ ਪੀਓ। ਇਸ ਨਾਲ ਸਾਹ ਦੀ ਸਮੱਸਿਆ ਦੂਰ ਹੋ ਜਾਵੇਗੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।