ਤੁਹਾਡੇ ਵਿਚਾਰ

179233_1769467833008_2700737_nਰੋਸ਼ਨ ਪ੍ਰਿੰਸ  (ਗਾਇਕ ਤੇ ਅਦਾਕਾਰ)

‘ ਦੇਸੀ ਵਰਲਡ ਰੇਡੀਓ ‘ ਰਹੀ ਥੋੜੇ ਜਿਹੇ ਸਮੇਂ ਤੋਂ ਹਰਮਨਜੋਤ ਸਿੱਧੂ ਨਾਲ ਮੇਰੀ ਦੋਸਤੀ ਹੋਈ । ਮੈਨੂੰ ਪਤਾ ਲੱਗਾ ਕੀ ਓੁਹ ਆਪਣੇ ਪਿੰਡ ਬੁਰਜ ਸਿੱਧਵਾਂ ਦੀ ਵੈਬੱਸਾਈਟ ਤਿਆਰ ਕਰ ਰਹਾ ਹੈ । ਸੁਣ ਕੇ ਬਹੁਤ ਖੁਸ਼ੀ ਹੋਈ । ਐਨੀ ਛੋਟੀ ਜਿਹੀ ਓੁਮਰੇ ਵੱਡੀਆਂ ਪੁਲਾਘਾਂ ਪੁੱਟਣ ਵਾਲੇ ਨੋਜਵਾਨ ਕਰੋੜਾਂ ਵਿਚੋਂ ਇਕ ਅੱਧਾ ਹੀ ਮਿਲਦਾ ਹੈ । ਪਹਿਲਾਂ ਵੀ ਓੁਹ ‘ ਦੇਸੀ ਵਰਲਡ ਰੇਡੀਓ ‘ ਤੋਂ ਪ੍ਰੋਗਰਾਮ ਹੋਸਟ ਕਰਕੇ ਮਾਂ ਬੋਲੀ ਦੀ ਭਰਪੂਰ ਸੇਵਾ ਕਰ ਰਹਾ ਹੈ । ਓੁਹਨਾ ਦੇ ਨਾਲ ਸ: ਸਰਬਜੋਤ ਸਿੱਧੂ ਵੀ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ । ਇਹਨਾਂ ਦੀ ਮਿਹਨਤ ਸਦਕਾ ਮੈਨੂੰ ਲੱਗ ਰਿਹਾ ਹੈ ਕੀ ਬੁਰਜ ਸਿੱਧਵਾਂ ਡਾਟ ਕਾਮ ਪੰਜਾਬ ਦੀ ਨੰਬਰ ਵਨ ਵੈਬੱਸਾਈਟ ਹੋਵੇਗੀ ।[divider]

179233_1769467833008_2700737_nਗੁਰਚੇਤ ਚਿੱਤਰਕਾਰ  (ਕਾਮੇਡੀ ਕਲਾਕਾਰ)

ਮੈਨੂੰ ਪਤਾ ਲੱਗਾ ਕੀ ਲੇਖਕ ਪੱਤਰਕਾਰ ਸਰਬਜੋਤ ਸਿੱਧੂ ਤੇ ਦੇਸੀ ਵਰਲਡ ਰੇਡੀਓ ਤੇ ਧੁੰਮਾ ਪਾਉਣ ਵਾਲੇ ਸਿੱਧੂ ਆਪਣੇ ਹੀ ਪਿੰਡ ਦੀ ਵੈਬੱਸਾਈਟ ਬੁਰਜ ਸਿੱਧਵਾਂ ਡਾਟ ਕਾਮ ਤਿਆਰ ਕਾਰ ਰਹੇ ਹਨ । ਸੁਣ ਕੇ ਬਹੁਤ ਜਿਆਦਾ ਖ਼ੁਸ਼ੀ ਹੋਈ । ਇੰਟਰਨੈੱਟ ਤੇ ਰੇਡੀਓ ਤੇ ਹਰਮਨ ਦੇ ਪ੍ਰੋਗਰਾਮ ਸੁਣ ਕੇ ਮੈਂ ਕਈ ਵਾਰੀ ਸੋਚਦਾ ਹਨ ਕੀ ਐਨੀ ਛੋਟੀ ਉਮਰੇ ਮਕਬੂਲ ਹੋਣਾ ਕੋਈ ਅਸਾਨ ਕੰਮ ਨਹੀਂ । ਵੈਬੱਸਾਈਟ ਬਣਾਉਣਾ ਤੇ ਪੂਰੀ ਜਾਣਕਾਰੀ ਦੇਣੀ ਪੀ.ਐੱਚ.ਡੀ. ਦੀ ਡਿਗਰੀ ਤੋਂ ਘੱਟ ਨਹੀਂ । ਮੈਂ ਪੰਜਾਬ ਸਰਕਾਰ ਤੋਂ ਮੰਗ ਵੀ ਕਰਦਾ ਹਾਂ ਕੀ ਇਹੋ ਜਿਹੇ ਨੋਜਵਾਨਾਂ ਦਾ ਸਨਮਾਨ ਹੋਵੇ ਤਾਂ ਕੀ ਓੁਹ ਆਪਣੇ ਕੰਮ ਨੂੰ ਹੋਰ ਸੁਚੱਜੇ ਢੰਗ ਨਾਲ ਕਾਰ ਸਕਣ । ਇਹ ਸਲਾਘਾਯੋਗ ਕੰਮ ਲੈ ਮੈਂ ਬੁਰਜ ਸਿੱਧਵਾਂ ਡਾਟ ਕਾਮ ਟੀਮ ਇਕ ਵਾਰ ਫਿਰ ਵਧਾਈ ਦਿੰਦਾ ਹਾਂ ।[divider]

179233_1769467833008_2700737_nਪ੍ਰਭਜੋਤ ਸਿੱਧੂ ਲਖਨਓੂ (UP)

ਮੈਨੂੰ ਬਹੁਤ ਹੀ ਖ਼ੁਸ਼ੀ ਤੇ ਮਾਨ ਮਹਿਸੂਸ ਹੋ ਰਿਹਾ ਕੀ ਮੇਰੇ ਛੋਟੇ ਵੀਰ ਸਰਬਜੋਤ ਸਿੱਧੂ ਤੇ ਅਜ਼ੀਜ਼ ਹਰਮਨਜੋਤ ਸਿੱਧੂ ਆਪਣੇ ਪਿੰਡ ਦੀ ਵੈਬੱਸਾਈਟ ਬੁਰਜ ਸਿੱਧਵਾਂ ਡਾਟ ਕਾਮ ਲਾਂਚ ਕਰ ਰਹੇ ਹਨ । ਓੁਹਨਾਂ ਵਲੋਂ ਵਧੀਆ ਤੇ ਸਲਾਹੁਣਯੋਗ ਉਪਰਾਲਾ ਹੈ । ਇਹ ਵੈਬੱਸਾਈਟ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ । ਪਿੰਡ ਬੁਰਜ ਸਿੱਧਵਾਂ ਦਾ ਨਾਮ ਪੂਰੀ ਦੁਨਿਆ ‘ਚ ਛਾ ਜਾਏ ।[divider]

304078_476348445739259_523603934_nਮਿਲਨ ਹੰਸ (Managing Director) 

www.MaloutLive.com

ਵੈਬੱਸਾਈਟ ਬੁਰਜ ਸਿੱਧਵਾਂ ਡਾਟ ਕਾਮ ਦੇਖ ਕੇ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋਈ । ਪੰਜਾਬ ਵਿੱਚ ਹਜ਼ਾਰਾ ਦੀ ਗਿਣਤੀ ਵਿੱਚ ਪਿੰਡ ਹਨ, ਪਰ ਓੁਹਨਾ ਪਿੰਡਾਂ ਦੀ ਜੇਕਰ ਪੂਰੀ ਜਾਣਕਾਰੀ ਲੈਣੀ ਹੋਵੇ ਤਾਂ ਸਾਇਦ ਹੀ ਕੋਈ ਵੈਬੱਸਾਈਟ ਹੋਵੇਗੀ । ਵੈਸੇ ਵੀ ਪੰਜਾਬ ਦੇ ਬਹੁਤ ਹੀ ਘੱਟ ਪਿੰਡ ਹਨ ਜਿਹਨਾ ਦੀ ਵੈਬੱਸਾਈਟ ਬਣੀ ਹੋਈ ਹੈ । ਪਰ ਜਦੋ ਮੈਨੂੰ ਬੁਰਜ ਸਿੱਧਵਾਂ ਵੈਬੱਸਾਈਟ ਬਾਰੇ ਪਤਾ ਲੱਗਇਆ ਤਾਂ ਮੈਨੂੰ ਦੇਖ ਕੇ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੋਈ ਕੀ ਸਾਡੇ ਛੋਟੇ ਵੀਰ ਹਰਮਨਜੋਤ ਸਿੱਧੂ ਜੀ ਆਪਣੇ ਪਿੰਡ ਦੀ ਵੈਬੱਸਾਈਟ ਮਾਂ ਬੋਲੀ ਪੰਜਾਬੀ ‘ਚ ਬਣਾਈ ਹੈ । ਮੈਂ ਹਰਮਨਜੋਤ ਸਿੱਧੂ ਜੀ ਅਤੇ ਸਰਬਜੋਤ ਸਿੱਧੂ ਜੀ ਨੂੰ ਮਲੋਟ ਲਾਇਵ ਦੀ ਪੂਰੀ ਟੀਮ ਵਲੋਂ ਵੈਬੱਸਾਈਟ ਸ਼ੁਰੂ ਕਰਨ ਲਈ ਹਾਰਦਿਕ ਵਧਾਈ ਦਿੰਨਾ ਅਤੇ ਵਾਹੇਗੁਰੂ ਦੇ ਚਰਨਾ ‘ਚ ਅਰਦਾਸ ਕਰਦਾ ਹਾਂ ਕੀ ਇਹ ਵੈਬੱਸਾਈਟ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ । [divider]

179233_1769467833008_2700737_n ਬੂਟਾ ਸਿੰਘ ਕਾਮਰੇਡ  (ਬੁਰਜ ਸਿੱਧਵਾਂ)

ਗੱਲ 1990 ਦੀ ਹੈ ਮੈਂ ਪਿੰਡ ਵਿਚੋਂ ਇਕ ਮੁੰਡੇ ਨੂੰ ਪੁਛਿਆ ਜਿਸ ਦੀ ਓੁਮਰ ਓੁਸ ਸਮੇਂ 20 ਕੁ ਸਾਲ ਦੀ ” ਕਾਕਾ ਤੇਰਾ ਨਾਮ ਕੀ ਹੈ ? ” ਓੁਸਨੇ ਕਿਹਾ ” ਸਰਬਜੋਤ ਸਿੱਧੂ ” ਮੈਂ ਓੁਸਨੂੰ ਕਿਹਾ ” ਕਾਕਾ ਅਖਬਾਰਾਂ ‘ਚ ਇਲਤਾ (ਵਿਅੰਗ) ਤੂੰ ਲਿਖਦਾ ? ” ਓੁਸ ਨੇ ਕਿਹਾ ” ਹਾਂਜੀ “।
ਮੇਰੇ ਕਹਿਣ ਤੋਂ ਭਾਵ ਹੈ ਕੀ ਓੁਹ ਛੋਟੀ ਉਮਰੇ ਹੀ ਵਿਅੰਗ, ਆਰਟੀਕਲ ਲਿਖਣ ਲੱਗ ਗਿਆ ਸੀ । ਮੈਂ ਓੁਦੋ ਤੋ ਹੀ ਓੁਸ ਦਾ ਫੈਨ ਸੀ ਤੇ ਹਰ ਹਫਤੇ ਓੁਸਦੇ ਵਿਅੰਗ ਪੜਦਾ ਸੀ । ਹੁਣ ਓੁਹ ਪਿੰਡ ਬੁਰਜ ਸਿੱਧਵਾਂ ਦੀ ਵੈਬੱਸਾਈਟ ਤਿਆਰ ਕਰ ਰਹਾ ਹੈ । ਪਿੰਡ ਵਾਸੀ ਬਹੁਤ ਹੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ । ਮੇਰੇ ਪਿੰਡ ਦਾ ਨਾਮ ਰੋਸ਼ਨ ਕਰਨ ਵਾਲਿਆਂ ਦੀ ਓੁਮਰ ਮਹਿੰਗਾਈ ਵਾਂਗ ਵਧੇ ।
[divider]

179233_1769467833008_2700737_n ਜਤਿੰਦਰ ਸਿੱਧੂ  
(Managing Director Allpa(India) Medicines (P) Ltd Ahmedabad)

Dear Sarabjot Sidhu, Harmanjot Sidhu nd Jashanjot Sidhu……
My heartiest congratulations to u all
What a great, excellent achievement. ….
No words..
We r proud of u nd ur extraordinary step taken for uplifting of rural population of ur village nd d society
Now d people of BURJ SIDHWAN can update their knowledge in their own MOTHER TONGUE in PUNJABI
Keep on doing d good work….
Once again congratulations from d entire SIDHU Family
[divider]

ਨੇ ਆਪਣੀ ਗੱਲ ਸ਼ੇਅਰ ਕੀਤੀ ।