ਟੁਟਾ ਹੋਇਆ ਨਾਲਾ

0
392

Tell Me More is spreading the laughter this summer.

ਉਸ ਕੋਲ ਇਕ ਹੀ ਪਜਾਮਾ ਸੀ ਅਮਲੀ ਪਜਾਮਾ ਪਾ ਕੇ ਆਪਣੇ ਪੁਰਾਣੇ ਦੋਸਤ ਨੂੰ ਮਿਲਣ ਖੇਮੂ ਸਹਿਰ ਜਾਣ ਲਈ ਬਸ ਵਿਚ ਸਵਾਰੀ ਕਰਦਾ ਹੈ ਅਤੇ ਖੇਮੂ ਸਹਿਰ ਦੀ ਟਿਕਟ ਲੈ ਲੇੰਦਾ ਹੈ ਕਾਫੀ ਟਾਈਮ ਬਾਅਦ ਬਸ ਦੇ ਵਿਚ ਉਚੀ ਉਚੀ ਆਵਾਜ ਆਓਂਦੀ ਹੈ ਟੁਟੇ ਨਾਲੇ ਵਾਲੇ ਉਤਰ ਜਾਓ ਟੁਟੇ ਨਾਲੇ ਵਾਲੇ ਟਾਕੀਆਂ ਨੇੜੇ ਹੋ ਜਾਓ ਫਿਰ ਨਾ ਕਹਿਣਾ ਦਸੇਆ ਨਹੀ ਇਹ ਸੁਣ ਕੇ ਅਮਲੀ ਬਹੁਤ ਹੇਰਾਨ ਹੋਇਆ ਓਹ ਸੋਚ ਰਿਹਾ ਸੀ ਨਾਲਾ ਤਾਂ ਮੇਰਾ ਵੀ ਟੁਟਾ ਹੋਇਆ ਪਰ ਪਤੰਦਰ ਨੂੰ ਪਤਾ ਕਿਸ ਤਰਾਂ ਲਗਇਆ ਏਨੇ ਨੂੰ ਫਿਰ ਅਵਾਜ ਆਈ ਟੁਟੇ ਨਾਲੇ ਵਾਲੇ ਟਾਕੀਆਂ ਨੇੜੇ ਹੋ ਜਾਓ ਅਮਲੀ ਨੇ ਸੋਚਇਆ ਬਾਦ ਵਿਚ ਬੇਜਤੀ ਕਰ ਕੇ ਉਤਾਰਨ ਨਾਲੋਂ ਪਹਿਲਾਂ ਹੀ ਉਤਰ ਜਾਣਾ ਠੀਕ ਰਹੇਗਾ ਅਮਲੀ ਛੇਤੀ ਛੇਤੀ ਬਸ ਵਿਚੋ ਉਤਰ ਗਿਆ ਕੁਸ ਦੂਰੀ ਤਕ ਤੁਰਦਾ ਗਿਆ ਅਤੇ ਕਿਸੇ ਤੋਂ ਖੇਮੂ ਸਹਿਰ ਜਾਣ ਲਈ ਬਸ ਬਾਰੇ ਪਤਾ ਕਰਨ ਲਗਿਆ ਉਸ ਆਦਮੀ ਨੇ ਜਵਾਬ ਦਿਤਾ ਕੇ ਓਹ ਟੁਟੇ ਹੋਏ ਨਾਲੇ ਕੋਲ ਬਸ ਸਟੋਪ ਹੈ ਉਸ ਤੋਂ ਜਾ ਕੇ ਬਸ ਮਿਲੇਗੀ ਖੇਮੂ ਸਹਿਰ ਜਾਣ ਲਈ ਇਹ ਸੁਣ ਕੇ ਅਮਲੀ ਦਾ ਇਕ ਹਥ ਵਿਚ ਟੁਟੇ ਨਾਲੇ ਦੀ ਗੰਢ ਫੜੀ ਹੋਈ ਸੀ ਤੇ ਨਜਰਾਂ ਟੁਟੇ ਨਾਲੇ ਵਾਲੇ ਬਸ ਸਟੋਪ ਤੇ ਸਨ ਵਾਪਸ ਆ ਕੇ ਅਮਲੀ ਫਿਰ ਬਸ ਵਿਚ ਚੜ ਗਿਆ ਪਰ ਸੋਚ ਰਿਹਾ ਸੀ । 

ਨੇ ਆਪਣੀ ਗੱਲ ਸ਼ੇਅਰ ਕੀਤੀ ।