ਜਦੋਂ ਦੁਲਹਨ ਆਨੰਦ ਕਾਰਜ ਅਧੂਰੇ ਛੱਡ ਕੇ ਘਰ ਚਲੀ ਗਈ

0
200

ਪੰਜਾਬ ਦੇ ਕਿਸੇ ਪਿੰਡ ਵਿੱਚ ਵਿਆਹ ਦਾ ਸਮਾਗਮ ਚੱਲ ਰਹਾ ਸੀ । ਅਨੰਦ ਕਾਰਜ ਹੋ ਰਹੇ ਸਨ । ਕਿਸੇ ਔਰਤ ਨੇ ਦੂਸਰੀ ਔਰਤ ਦੇ ਕੰਨ ‘ਚ ਕੁਝ ਕਿਹਾ ਓੁਹ ਔਰਤ ਉਠ ਕੇ ਚਲੀ ਗਈ । ਹੋਲੀ ਹੋਲੀ ਸਾਰੀਆਂ ਔਰਤਾਂ ਆਪੋ ਆਪਣੇ ਘਰਾਂ ਨੂੰ ਚਲੀਆਂ ਗਈਆਂ । ਆਖਰ ਵਿੱਚ ਵਿਆਹ ਵਾਲੀ ਕੁੜੀ ਵੀ ਅਨੰਦ ਕਾਰਜ ਅਧੂਰੇ ਛੱਡ ਕੇ ਆਪਣੇ ਘਰ ਚਲੀ ਗਈ । ਬਰਾਤੀ ਸਭ ਹੈਰਾਨ ਤੇ ਪ੍ਰਸ਼ੇਾਨ ਕੀ ਇਹ ਕੀ ਹੋ ਗਿਆ । ਬਾਅਦ ਵਿੱਚ ਪਤਾ ਲੱਗਾ ਕੀ ਪਹਿਲੀ ਔਰਤ ਤੇ ਦੂਜੀ ਔਰਤ ਦੇ ਕੰਨ ਵਿੱਚ ਇਹ ਕਿਹਾ ਸੀ……
.
.
.
.
.
.
.
.
.
.
.
.
.
.

ਭੈਣੇ ਹੋਰ ਕਿਸੇ ਨੂੰ ਨਾ ਦੱਸੀ ਟੂਟੀਆਂ ‘ਚ ਪਾਣੀ ਆ ਗਿਆ ਹੈ ।

ਸਰਬਜੋਤ ਸਿੱਧੂ
ਪਿੰਡ ਬੁਰਜ ਸਿੱਧਵਾਂ, ਤਹਿਸੀਲ ਮਲੋਟ,
ਜਿਲ੍ਹਾ : ਸ਼੍ਰੀ ਮੁਕਤਸਰ ਸਾਹਿਬ
ਮੋਬਾਇਲ : 98557-39300
ਈ-ਮੇਲ : mr.sarbjotsidhu@gmail.com[divider]

ਨੇ ਆਪਣੀ ਗੱਲ ਸ਼ੇਅਰ ਕੀਤੀ ।