ਇਨ੍ਹਾਂ ਘਰੇਲੂ ਤਰੀਕਿਆਂ ਨਾਲ ਤੁਸੀਂ ਕਰ ਸਕਦੇ ਹੋ ਆਪਣਾ ਪੇਟ ਅੰਦਰ

0
95

2015_10image_15_01_4165200001_650_091815114621-llਅਕਸਰ ਲੋਕ ਖਾਣ-ਪੀਣ ਦੇ ਸ਼ੌਕੀਨ ਹੁੰਦੇ ਹਨ ਪਰ ਖਾਣ ਦੇ ਚੱਕਰ ‘ਚ ਉਨ੍ਹਾਂ ਦਾ ਭਾਰ ਲਗਾਤਾਰ ਵੱਧਦਾ ਜਾਂਦਾ ਹੈ। ਕਮਰ ਅਤੇ ਪੇਟ ਦਾ ਇਹ ਵੱਧਦਾ ਸਾਈਜ਼ ਕਈ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਛੋਟੇ-ਮੋਟੇ ਘਰੇਲੂ ਨੁਸਖੇ ਅਪਣਾ ਕੇ ਬਿਨਾਂ ਜ਼ਿਆਦਾ ਮਿਹਨਤ ਕੀਤੇ ਭਾਰ ਨੂੰ ਕੰਟਰੋਲ ‘ਚ ਕਰ ਸਕਦੇ ਹੋ। 

ਕਿਹੜੇ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ ਭਾਰ ਘੱਟ:-

1) ਪੁਦੀਨਾ– ਪੁਦੀਨੇ ਦੀਆਂ ਤਾਜ਼ੀਆਂ ਪੱਤੀਆਂ ਦੀ ਚਟਨੀ ਬਣਾ ਕੇ ਖਾਓ। ਪੁਦੀਨੇ ਵਾਲੀ ਚਾਹ ਪੀਣ ਨਾਲ ਵੀ ਭਾਰ ਕੰਟਰੋਲ ‘ਚ ਰਹਿੰਦਾ ਹੈ।
2)ਗਾਜਰ- ਰੋਜ਼ ਖਾਣਾ ਖਾਣ ਤੋਂ ਪਹਿਲਾਂ ਗਾਜਰ ਖਾਓ। ਖਾਣਾ ਖਾਣ ਤੋਂ ਪਹਿਲਾਂ ਗਾਜਰ ਖਾਣ ਨਾਲ ਭੁੱਖ ਘੱਟ ਹੋ ਜਾਵੇਗੀ। ਆਧੁਨਿਕ ਵਿਗਿਆਨ ਵੀ ਗਾਜਰ ਨੂੰ ਮੋਟਾਪਾ ਘੱਟ ਕਰਨ ‘ਚ ਵਧੀਆ ਮੰਨਦਾ ਹੈ।

2) ਸੌਂਫ- ਅੱਧਾ ਚਿਮਚਾ ਸੌਂਫ ਨੂੰ ਇਕ ਕੱਪ ਗਰਮ ਪਾਣੀ ‘ਚ ਪਾ ਦਿਓ। 10 ਮਿੰਟਾਂ ਤੱਕ ਇਸ ਨੂੰ ਢੱਕ ਕੇ ਰੱਖੋ। ਠੰਡਾ ਹੋਣ ‘ਤੇ ਇਸ ਪਾਣੀ ਨੂੰ ਪਿਓ। ਅਜਿਹਾ ਲਗਾਤਾਰ ਕਰਨ ਨਾਲ ਭਾਰ ਘੱਟ ਹੋਣ ਲੱਗ ਜਾਂਦਾ ਹੈ।
4) ਪਪੀਤਾ- ਪਪੀਤਾ ਵੀ ਰੋਜ਼ ਖਾਣਾ ਚਾਹੀਦਾ ਹੈ। ਇਹ ਹਰ ਸੀਜ਼ਨ ‘ਚ ਮਿਲ ਜਾਂਦਾ ਹੈ। ਲੰਬੇ ਸਮੇਂ ਤੱਕ ਪਪੀਤੇ ਨੂੰ ਖਾਣ ਨਾਲ ਚਰਬੀ ਘੱਟ ਹੁੰਦੀ ਹੈ।
5) ਦਹੀ- ਦਹੀ ਖਾਣ ਦੇ ਨਾਲ ਹੀ ਸਰੀਰ ਦੀ ਚਰਬੀ ਘੱਟ ਹੁੰਦੀ ਹੈ। ਇਸ ਦੀ ਵਰਤੋਂ ਦਿਨ ‘ਚ 2-3 ਵਾਰ ਕਰਨੀ ਚਾਹੀਦੀ ਹੈ।
6) ਜ਼ਿਆਦਾ ਕਾਰਬੋਹਾਈਡ੍ਰੇਟਸ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਸ਼ੱਕਰ, ਆਲੂ ਅਤੇ ਚੋਲ ‘ਚ ਵੱਧ 7) ਕਾਰਬੋਹਾਈਡ੍ਰੇਟਸ ਹੁੰਦਾ ਹੈ। ਇਹ ਚਰਬੀ ਨੂੰ ਵਧਾਉਂਦਾ ਹੈ।
8) ਸਬਜ਼ੀਆ ਅਤੇ ਫਲਾਂ ‘ਚ ਕੈਲੋਰੀ ਵੱਧ ਹੁੰਦੀ ਹੈ ਇਸ ਲਈ ਇਸ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ।
9) ਆਂਵਲੇ ਅਤੇ ਹਲਦੀ ਨੂੰ ਬਰਾਬਰ ਮਾਤਰਾ ‘ਚ ਪੀਸ ਕੇ ਚੂਰਣ ਬਣਾ ਲਵੋ। ਇਸ ਚੂਰਣ ਨੂੰ ਦਹੀ ਨਾਲ ਲਵੋ। ਕਮਰ ਇਕ ਦਮ ਪਤਲੀ ਹੋ ਜਾਵੇਗੀ।
10) ਹਰੀ ਤੇ ਕਾਲੀ ਮਿਰਚ– ਮੋਟਾਪਾ ਘੱਟ ਕਰਨ ਲਈ ਖਾਣੇ ‘ਚ ਹਰੀ ਮਿਰਚ ਜਾਂ ਕਾਲੀ ਮਿਰਚ ਨੂੰ ਸ਼ਾਮਲ ਕਰਕੇ ਵੱਧਦੇ ਭਾਰ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਇਕ ਰਿਸਰਚ ‘ਚ ਪਾਇਆ ਗਿਆ ਹੈ ਕਿ ਭਾਰ ਘੱਟ ਕਰਨ ਦਾ ਵਧੀਆ ਤਰੀਕਾ ਮਿਰਚ ਦੀ ਵਰਤੋਂ ਕਰਨਾ ਹੀ ਹੈ।
11)ਮੂਲੀ- ਦੋ ਵੱਡੇ ਚਿਮਚੇ ਮੂਲੀ ਦੇ ਰਸ ‘ਚ ਸ਼ਹਿਦ ਮਿਲਾ ਕੇ ਬਰਾਬਰ ਮਾਤਰਾ ‘ਚ ਪਾਣੀ ਨਾਲ ਲਵੋ। ਇਕ ਮਹੀਨਾ ਅਜਿਹਾ ਕਰਨ ਨਾਲ ਮੋਟਾਪਾ ਘੱਟ ਹੋਣ ਲੱਗੇਗਾ।

12) ਰੋਜ਼ ਸਵੇਰੇ ਇਕ ਗਿਲਾਸ ਠੰਡੇ ਪਾਣੀ ‘ਚ 2 ਚਿਮਲੇ ਸ਼ਹਿਦ ਮਿਲਾ ਕੇ ਪਿਓ। ਅਜਿਹਾ ਕਰਨ ਨਾਲ ਵੀ ਸਰੀਰ ਦਾ ਮੋਟਾਪਾ ਘੱਟ ਹੁੰਦੇ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।